Romantic Sayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022

ਪਿਆਰੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇੇ ਆਏ ਹਾਂ ਰੋਮਾਂਟਿਕ ਸ਼ਾਇਰੀ ਇਨ ਪੰਜਾਬੀ,ਅਕਸਰ ਸਾਨੂੰ ਆਪਣੇ ਪਿਆਰੇ ਦੇ ਅੱਗੇ ਆਪਣੇ ਦਿਲ ਦੀ ਗੱਲ ਰੱਖਣ ਲਈ ਕੁਝ ਸਬਦਾ ਦੀ ਲੋੜ ਪੈਂਦੀ ਹੈ ਉਹ ਸਬਦ ਜੇਕਰ ਸ਼ਾਇਰੀ ਦੇ ਰੂਪ ਵਿਚ ਹੋਣ ਤਾਂ ਉਸ ਗੱਲ ਨੂੰ ਚਾਰ ਚੰਨ ਲਗਾ ਜਾਂਦੇ ਹਨ। ਸ਼ਾਇਰੀ ਸਾਡੀ ਪਿਆਰ ਭਰੀ ਜ਼ਿੰਦਗੀ ਵਿਚ ਬਹੁਤ ਅਹਿਮ ਰੋਲ ਅਦਾ ਕਰਦੀ ਹੈ ਕਿਉਂਕਿ ਅਸੀਂ ਬਹੁਤ ਵੱਡੀ ਗੱਲ ਛੋਟੇ ਸਬਦਾ ਵਿਚ ਕਹਿ ਜਾਂਦੇ ਹਾਂ ,ਤਾਂ ਫਿਰ ਚਲੋ ਦੋਸਤੋ ਸੁਰੂ ਕਰਦੇ ਹਾਂ Romantic Shayari in Punjabi

Romantic Sayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022


Punjabi Romantic Shayari

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ.

Romantic Shayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022
Romantic shayari

---------------------------------------------

ਕੁੱਝ ਖੇਸ ਰਿਸ਼ਮ ਜਿਹੀਆਂ ਤੰਦਾਂ ਦੇ

ਕੁੱਝ ਝੁੰਡ ਮਿੱਟੀ ਦਿਆਂ ਪੈੜਾਂ ਦੇ??

ਮੇਰੀ ਜ਼ੁਬਾਨੋਂ ਸਦਾ ਬੋਲ ਨਿਕਲਣ

ਚੰਨਾਂ ਵੇ ਤੇਰੀ ਖੈਰਾਂ ਦੇ??

ਇੱਜ਼ਤਾਂ ਦੀ ਛੱਤ ਦੇ ਹੇਠਾਂ ਵਿੱਚ ਗੁਰੂ ਘਰ ਵਿਆਹ ਕਰਵਾਉਣਾ ਏ

ਮੈਂ ਜ਼ਿੰਦਗੀ ਦਾ ਹਰ ਪਲ ਸੱਜਣਾਂ ਤੇਰੇ ਨਾਲ ਬਿਤਾਉਂਣਾ ਏ??

________________________

ਜਿੱਤ ਲੈਂਦੀ ???ਸੀ ਦਿਲ ?ਗੱਲਾਂ ਚਾਰ ?ਕਰਕੇ,?

ਕਮਲਾ ਜਿਹਾ? Ho gya Oss nu ਪਿਆਰ ?ਕਰਕੇ

Read more 👇

New Punjabi Status

 Shiv Kumar Batalvi

________________________

romantic shayari in punjabi

Romantic Shayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022
Romantic shayari in Punjabi

ਦਿਲ ਵਿਚ ਉਛੱਲ ਰਹੇ ਤੁਫਾਨ ਨੂੰ ਦੇਖ””

ਖਾਮੋਸ਼ ਅੱਖਾਂ ਵਿਚਲਾ ਪਿਆਰ ਦੇਖ ਲੈ””

ਤੇਨੂੰ ਅਸੀਂ ਹਰ ਦੁਵਾ ਵਿਚ ਮੰਗਿਆ ਏ””

ਤੇਰੇ ਲਈ ਕੀਤਾ ਸਾਡਾ ਇੰਤਜਾਰ ਦੇਖ ਲੈ”

_________________________

?ਲੜਾਈ ਕਰਕੇ ਤਾਂ ਜੰਗ ?ਜਿੱਤੀ ਜਾਂਦੀ ਆ ਪਰ ?

❤ਦਿਲ ਤਾਂ?ਪਿਆਰ ਤੇ ?ਇੱਜਤ ਨਾਲ ?ਜਿੱਤੇ ਜਾਂਦੇ ਨੇ

_________________________

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,

ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!

__________________________

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,

ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!

_____________

Romantic Shayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022
______________

love romantic shayari in punjabi

Romantic Shayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022

ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ

ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!

______________________

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,

ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!

_______________________

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,

ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!

________________________

romantic shayari in punjabi for girlfriend

ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,

ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!

_________________________

ਬੁਰਾ ਤੋ ਹਰ ਕੋਈ ਹੈ ਜਾਨੀ,

ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!

_____________

Romantic Shayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022
_______________

ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ,

ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ..!!

_____________________________

Panjabi Shayari on Love

Pyar bina assi tere rhe nahi sakde,

Sath bina assi tere rhe nahi sakde,

Tere karke te jinda Ae

Bin tere te jindagi nu vi jee nahi sakde.

_________________________

Dil baar baar kheda ae,

Bullan naal ikraar ki kara,

Jind jaan tere naam kar diti

Hun is to vadh tenu pyar ki kra.

___________________________

best romantic shayari in punjabi

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾ

_____________

Romantic Shayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022
Punjabi Status
_________

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ 

________________________

ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ ਕਿਸਮਤ ਵਾਲੇ ਨੂੰ ਹੀ ਮਿੱਲਦਾ।

_______________________

ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ,ਟਾਈਮ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ

_____________

Romantic Shayari in Punjabi | Punjabi Romantic Shayari | Panjabi Shayari on Love | Panjabi Quotes on Love | punjabi Romantic Shayari 2022
___________

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤

________________________

punjabi romantic shayari in punjabi language

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ

________________________

ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ

________________________

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ……

_______________________

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ

________________________

romantic shayari in punjabi for boyfriend

ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |

__________________________

♡ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..

________________________

sad romantic shayari in punjabi

je tu menu inkaar karta ,mai taa maar jana ye

mere jiun da sahara tu ai ,mainu kade akela na chaddi

fir ki hoya je bichad gye kade ta bebe bapu manalan ge

_______________________

tu hi mera yar hai te tu hu mera pyaar hai hor kuz da ta pata nahi hu hi mera dildaar hai

______________________

kinna tenu pyaar karde aa dasange jarrur per time aun dio

______________________

punjabi romantic shayari in punjabi font

ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 😍 !!

____________________

 ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ,ਸਭ ਤੋਂ ਪਿਆਰੀ ਚੀਜ਼ ਤੋ..ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ💔💔 !!

____________________

ਸੋਹਣੇਆ😍 ਸੱਜਣਾ ਜੇ ਤੇਰੇ ਨਾਲ ਯਾਰੀ ✌ਨਾ ਹੁੰਦੀ,ਤਾ ਸੋਂਹ ਤੇਰੀ 😐ਸਾਨੂੰ ਜਿੰਦਗੀ ਐਣੀ ਪਿਆਰੀ 😍ਨਾ ਹੁੰਦੀ !!

___________________

romantic shayari in punjabi for husband

 ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,ਕਹਿੰਦਾ ਉਸਨੂੰ 🤣🙇🙇 ਯਾਦ ਕਰ ਨਹੀ ਤਾਂ ਮੈ💗💗ਧੜਕਣਾ ਬੰਦ ਕਰ ਦੂੰ !!

_________________________

 ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,ਹੁਣ ਹਰ ਸ਼ੈ 'ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! 😘

________________________

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ

_________________________

ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ...♥♥

__________________________

👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ

_____________________

ਇਸ਼ਕ ਕਦੇ ਝੂਠਾ ਨਹੀ ਹੁੰਦਾ...ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ...!!

______________________

ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ 💕💕

_______________________

ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਏ

_________________________

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ

___________________________

ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

_________________________

ਮੈਂ ਮਿਲਣਾ ਤੈਨੂੰ ਉਸ ਦੁਨੀਆ ਚ,

ਜਿੱਥੇ ਮਿਲ ਕੇ ਵਿਛੜਨ ਦਾ ਕੋਈ ਰਿਵਾਜ ਨਾ ਹੋਵੇ

_______________________

ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ

ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ

___________________________

ਕੌਣ ਕਹਿੰਦਾ ਏ ਮਹੁੱਬਤ ਪੂਰੀ ਨਹੀਂ ਹੁੰਦੀ

ਤੇਰਾ ਆਉਣਾ,ਠਹਿਰਨਾ ਤੇ ਚਲੇ ਜਾਣਾ ਦਾਸਤਾਂ ਤਾਂ ਪੂਰੀ ਐ

_______________________

ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ

ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ

________________________

‪‎ਫ਼ੋਟੋ‬ ਤਾਂ ਅਸੀਂ ‪ਸ਼ੌਕ‬ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ‪ਦਿਲ‬ ਵੱਸਣ ਲੲੀ ਸਾਡਾ ‪ਨਾਮ‬ ਹੀ ਕਾਫੀ ਆ

_______________________

ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ

_______________________

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਮਸੌਣ ਬਿਨ ਔਖਾ ਸਰਦਾ…!!

___________________________

ਇਹ ਆਪਾਂ ਪੜ੍ਹ ਕੇ ਹਟੇ ਹਾਂ ਰੋਮਾਂਟਿਕ ਸ਼ਾਇਰੀ ਇਨ ਪੰਜਾਬੀ ,ਉਮੀਦ ਕਰਦਾ ਹਾਂ ਆਪ ਜੀ ਨੂੰ ਸਾਡੇ ਵਲੋ ਪੇਸ਼ ਕੀਤੀ ਗਈ ਰੋਮਾਂਟਿਕ ਸ਼ਾਇਰੀ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਣਾ ਸਾਥ ਤੇ ਪਿਆਰ ਬਣਾਈ ਰੱਖਿਓ ਫਿਰ ਮਿਲਦੇ ਹਾਂ ਕਿਸੇ ਨਵੀਂ ਸ਼ਾਇਰੀ ਦੇ ਨਾਲ। thanks

Post a Comment

1 Comments

  1. ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ

    ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ

    ___________________________

    ReplyDelete